ਜਿੰਨਾ ਚਿਰ ਕੋਈ ਕੱਚੀ ਟਾਹਣੀ ਤੋੜਨ ਨੂ ਲੱਗਦਾ ,
ਜਿੰਨਾ ਚਿਰ ਕੋਈ ਹੰਝੂ ਰੋੜਨ ਨੂ ਲੱਗਦਾ ,
ਏਨੀ ਛੇਤੀ ਬਦਲੀ ਸੀ ਅਖ ਮੁਟਿਆਰ ਦੀ ,
ਬਸ ਯਾਰੋ ਏਨੀ ਏ ਕਹਾਣੀ ਮੇਰੇ ਪ੍ਯਾਰ ਦੀ .............. </3
ਜਿੰਨਾ ਚਿਰ ਕੋਈ ਹੰਝੂ ਰੋੜਨ ਨੂ ਲੱਗਦਾ ,
ਏਨੀ ਛੇਤੀ ਬਦਲੀ ਸੀ ਅਖ ਮੁਟਿਆਰ ਦੀ ,
ਬਸ ਯਾਰੋ ਏਨੀ ਏ ਕਹਾਣੀ ਮੇਰੇ ਪ੍ਯਾਰ ਦੀ .............. </3
No comments:
Post a Comment